ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਓਪਨ ਐਕਰੇਜ ਲਾਇਸੈਂਸਿੰਗ ਨੀਤੀ ਵਿਵਸਥਾ ਦੇ ਤਹਿਤ ਉਡੀਸ਼ਾ ਦੇ ਮਹਾਨਦੀ ਓਨਸ਼ੋਰ ਬੇਸਿਨ (Mahanadi Onshore Basin) ਵਿੱਚ ਪਹਿਲਾ ਖੋਜੀ ਖੂਹ ਪੁਰੀ-1 ਦੀ ਸ਼ੁਰੂਆਤ ਕਰਕੇ ਊਰਜਾ ਖੇਤਰ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਆਇਲ ਇੰਡੀਆ ਲਿਮਿਟਿਡ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ ਹੈ।
ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਸਿੰਗ ਪੁਰੀ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਹ ਉਲੇਖਯੋਗ ਹੈ ਕਿ ਇਹ ਊਰਜਾ ਖੇਤਰ ਵਿੱਚ ਆਤਮਨਿਰਭਰ ਹੋਣ ਦੀ ਦਿਸ਼ਾ ਵਿੱਚ ਸਾਡੇ ਪ੍ਰਯਾਸਾਂ ਨੂੰ ਸੁਦ੍ਰਿੜ੍ਹ ਕਰਦਾ ਹੈ।”
This is noteworthy and it invigorates our efforts towards being Aatmanirbhar in the energy sector. https://t.co/nc4uNMuDjc
— Narendra Modi (@narendramodi) February 17, 2023