ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰ ਦੀ ਸੇਵਾ ਵਿੱਚ ਸਮਰਪਿਤ ਰਾਸ਼ਟਰੀਯ ਸਵੈਸੇਵਕ ਸੰਘ (ਆਰਐੱਸਐੱਸ) ਨੂੰ ਅੱਜ ਆਪਣੇ 100ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਨ ‘ਤੇ ਵਧਾਈਆਂ ਦਿੱਤੀਆਂ।
ਸ਼੍ਰੀ ਮੋਹਨ ਭਾਗਵਤ ਦੇ ਇੱਕ ਵੀਡੀਓ ਦਾ ਲਿੰਕ ਸਾਂਝਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ:
“ਰਾਸ਼ਟਰ ਸੇਵਾ ਵਿੱਚ ਸਮਰਪਿਤ ਰਾਸ਼ਟਰੀਯ ਸਵੈਸੇਵਕ ਸੰਘ ਯਾਨੀ ਆਰਐੱਸਐੱਸ ਅੱਜ ਆਪਣੇ 100ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਅਵਿਰਲ ਯਾਤਰਾ ਦੇ ਇਸ ਇਤਿਹਾਸਿਕ ਪੜਾਅ ‘ਤੇ ਸਮੁੱਚੇ ਸਵੈਸੇਵਕਾਂ ਨੂੰ ਮੇਰੀ ਹਾਰਦਿਕ ਵਧਾਈ ਅਤੇ ਅਨੰਤ ਸ਼ੁਭਕਾਮਨਾਵਾਂ। ਮਾਂ ਭਾਰਤੀ ਦੇ ਲਈ ਇਹ ਸੰਕਲਪ ਅਤੇ ਸਮਰਪਣ ਦੇਸ਼ ਦੀ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਨ ਦੇ ਨਾਲ ਹੀ ‘ਵਿਕਸਿਤ ਭਾਰਤ’ ਨੂੰ ਸਾਕਾਰ ਕਰਨ ਵਿੱਚ ਵੀ ਨਵੀਂ ਊਰਜਾ ਭਰਨ ਵਾਲਾ ਹੈ। ਅੱਜ ਵਿਜੈਦਸ਼ਮੀ ਦੇ ਸ਼ੁਭ ਅਵਸਰ ‘ਤੇ ਮਾਣਯੋਗ ਸਰਸੰਘਚਾਲਕ ਸ਼੍ਰੀ ਮੋਹਨ ਭਾਗਵਤ ਜੀ ਦਾ ਸੰਬੋਧਨ ਜ਼ਰੂਰ ਸੁਣਨਾ ਚਾਹੀਦਾ ਹੈ...”
राष्ट्र सेवा में समर्पित राष्ट्रीय स्वयंसेवक संघ यानि आरएसएस आज अपने 100वें वर्ष में प्रवेश कर रहा है। अविरल यात्रा के इस ऐतिहासिक पड़ाव पर समस्त स्वयंसेवकों को मेरी हार्दिक बधाई और अनंत शुभकामनाएं। मां भारती के लिए यह संकल्प और समर्पण देश की हर पीढ़ी को प्रेरित करने के साथ ही…
— Narendra Modi (@narendramodi) October 12, 2024