ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਯਣ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਉੱਤਰਾਯਣ ਦੀਆਂ ਹਾਰਦਿਕ ਵਧਾਈਆਂ। ਸਾਡੇ ਸਾਰਿਆਂ ਦੇ ਜੀਵਨ ਵਿੱਚ ਆਨੰਦ ਦੀ ਭਰਪੂਰਤਾ ਹੋਵੇ।"
Greetings on Uttarayan. May there be abundance of joy in our lives. pic.twitter.com/OPxAqrW8Vy
— Narendra Modi (@narendramodi) January 14, 2023