ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਸ਼ਿਵਰਾਤ੍ਰੀ ਦੇ ਅਵਸਰ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਮਹਾਸ਼ਿਵਰਾਤ੍ਰੀ ਦੇ ਪਾਵਨ-ਪੁਨੀਤ ਅਵਸਰ ’ਤੇ ਆਪ ਸਭ ਨੂੰ ਮੰਗਲਕਾਮਨਾਵਾਂ। ਦੇਵਾਂ ਦੇ ਦੇਵ ਮਹਾਦੇਵ ਸਭ ਦਾ ਕਲਿਆਣ ਕਰਨ। ਓਮ ਨਮ: ਸ਼ਿਵਾਯ। (ओम नम: शिवाय)”
महाशिवरात्रि के पावन-पुनीत अवसर पर आप सभी को मंगलकामनाएं। देवों के देव महादेव सबका कल्याण करें। ओम नम: शिवाय।
— Narendra Modi (@narendramodi) March 1, 2022