ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੀਤਾ ਜਯੰਤੀ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"भारतामृत सर्वस्वं विष्णोर्वक्त्राद्विनिः सृतम्।
गीता गंगोदकं पीत्वा पुनर्जन्म न विद्यते।।
ਸਾਰੇ ਦੇਸ਼ਵਾਸੀਆਂ ਨੂੰ ਗੀਤਾ ਜਯੰਤੀ ਦੀਆਂ ਅਨੰਤ ਸ਼ੁਭਕਾਮਨਾਵਾਂ। ਸ਼੍ਰੀਮਦ ਭਗਵਦ ਗੀਤਾ ਸਦੀਆਂ ਤੋਂ ਮਾਨਵਤਾ ਦਾ ਮਾਰਗਦਰਸ਼ਨ ਕਰਦੀ ਆਈ ਹੈ। ਅਧਿਆਤਮ ਅਤੇ ਜੀਵਨ-ਦਰਸ਼ਨ ਨਾਲ ਜੁੜਿਆ ਇਹ ਮਹਾਨ ਗ੍ਰੰਥ ਹਰ ਯੁਗ ਵਿੱਚ ਪਥ ਪ੍ਰਦਰਸ਼ਕ ਬਣਿਆ ਰਹੇਗਾ।"
भारतामृत सर्वस्वं विष्णोर्वक्त्राद्विनिः सृतम्।
— Narendra Modi (@narendramodi) December 3, 2022
गीता गंगोदकं पीत्वा पुनर्जन्म न विद्यते।।
सभी देशवासियों को गीता जयंती की अनंत शुभकामनाएं। श्रीमद्भगवद्गीता सदियों से मानवता का मार्गदर्शन करती आई है। अध्यात्म और जीवन-दर्शन से जुड़ा यह महान ग्रंथ हर युग में पथ प्रदर्शक बना रहेगा।