ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਈਦ-ਉਲ-ਅਧਾ (ਈਦ-ਉਲ-ਜ਼ੁਹਾ) ਦੇ ਅਵਸਰ ‘ਤੇ ਲੋਕਾਂ (ਦੇਸ਼ਵਾਸੀਆਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਆਪਣੇ ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਈਦ-ਉਲ-ਅਧਾ (ਈਦ-ਉਲ-ਜ਼ੁਹਾ) ਦੀਆਂ ਸ਼ੁਭਕਾਮਨਾਵਾਂ! ਇਹ ਵਿਸ਼ੇਸ਼ ਅਵਸਰ ਸਾਡੇ ਸਮਾਜ ਵਿੱਚ ਸਦਭਾਵ ਤੇ ਇਕਜੁੱਟਤਾ ਦੇ ਬੰਧਨ ਨੂੰ ਹੋਰ ਮਜ਼ਬੂਤ ਕਰੇ। ਸਾਰੇ ਲੋਕ ਖੁਸ਼ ਅਤੇ ਤੰਦਰੁਸਤ ਰਹਿਣ।”
Greetings on Eid-ul-Adha! May this special occasion further cement the bonds of harmony and togetherness in our society. May everyone be happy and healthy.
— Narendra Modi (@narendramodi) June 17, 2024