ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਈ ਦੂਜ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਭਾਈ-ਭੈਣ ਦੇ ਅਪਾਰ ਸਨੇਹ ਅਤੇ ਅਟੁੱਟ ਵਿਸ਼ਵਾਸ ਦੇ ਪ੍ਰਤੀਕ-ਪੁਰਬ ਭਾਈ ਦੂਜ ਦੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।”
भाई-बहन के अपार स्नेह और अटूट विश्वास के प्रतीक-पर्व भाई दूज की आप सभी को बहुत-बहुत शुभकामनाएं।
— Narendra Modi (@narendramodi) October 27, 2022