ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਦੇ ਸਥਾਪਨਾ ਦਿਵਸ ‘ਤੇ ਰਾਜ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਉੱਤਰਾਖੰਡ ਦੇ ਲੋਕਾਂ ਨੂੰ ਸਥਾਪਨਾ ਦਿਵਸ ਦੀਆਂ ਵਧਾਈਆਂ। ਇਹ ਇੱਕ ਅਜਿਹਾ ਰਾਜ ਹੈ, ਜੋ ਪ੍ਰਕ੍ਰਿਤੀ ਅਤੇ ਅਧਿਆਤਮਿਕਤਾ ਦੇ ਨਾਲ ਨੇੜਿਓਂ ਜੁੜਿਆ ਹੋਇਆ ਹੈ। ਇਸ ਰਾਜ ਦੇ ਲੋਕ ਰਾਸ਼ਟਰ ਨਿਰਮਾਣ ਦੇ ਕਈ ਖੇਤਰਾਂ ਵਿੱਚ ਅਭੂਤਪੂਰਵ ਯੋਗਦਾਨ ਦੇ ਰਹੇ ਹਨ। ਕਾਮਨਾ ਹੈ ਕਿ ਉੱਤਰਾਖੰਡ ਆਉਣ ਵਾਲੇ ਵਰ੍ਹਿਆਂ ਵਿੱਚ ਪ੍ਰਗਤੀ ਕਰਦਾ ਰਹੇ।"
Statehood Day greetings to the people of Uttarakhand. This is a state closely associated with nature and spirituality. People from this state are making phenomenal contributions, across many sectors, to nation building. May Uttarakhand keep progressing in the coming years.
— Narendra Modi (@narendramodi) November 9, 2022