ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾ ਬਿਸ਼ੁਬਾ ਪਾਣਾ ਸੰਕ੍ਰਾਂਤੀ (Maha Bishuba Pana Sankranti) ਅਤੇ ਓਡੀਆ ਨਵ ਵਰ੍ਹੇ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮਹਾ ਬਿਸ਼ੁਬਾ ਪਾਣਾ ਸੰਕ੍ਰਾਂਤੀ ਅਤੇ ਓਡੀਆ ਨਵ ਵਰ੍ਹੇ ਦੀਆਂ ਸ਼ੁਭਕਾਮਨਾਵਾਂ। ਨਵੇਂ ਸਾਲ ਵਿੱਚ ਤੁਹਾਡਾ ਜੀਵਨ ਸਵਸਥ ਅਤੇ ਸੁਖਮਈ ਹੋਵੇ।”
Happy Maha Bishuba Pana Sankranti and Odia New Year. Have a healthy and happy year ahead. pic.twitter.com/P1yTshcfve
— Narendra Modi (@narendramodi) April 14, 2023