ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਕਸ਼ਾ ਬੰਧਨ (ਰੱਖੜੀ) ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਸ਼੍ਰੀ ਮੋਦੀ ਨੇ ਇਹ ਭੀ ਕਾਮਨਾ ਕੀਤੀ ਕਿ ਇਹ ਤਿਉਹਾਰ ਹਰ ਕਿਸੇ ਦੇ ਜੀਵਨ ਵਿੱਚ ਸੁਹਿਰਦਤਾ ਅਤੇ ਸਦਭਾਵ ਦੀ ਭਾਵਨਾ ਨੂੰ ਗਹਿਰਾ ਕਰੇ।
ਇੱਕ ਐਕਸ (X )ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਮੇਰੇ ਸਾਰੇ ਪਰਿਵਾਰਜਨਾਂ ਨੂੰ ਰਕਸ਼ਾ ਬੰਧਨ (ਰੱਖੜੀ) ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਭੈਣ ਅਤੇ ਭਾਈ ਦੇ ਦਰਮਿਆਨ ਅਟੁੱਟ ਵਿਸ਼ਵਾਸ ਅਤੇ ਅਗਾਧ ਪ੍ਰੇਮ ਨੂੰ ਸਮਰਪਿਤ ਰਕਸ਼ਾ ਬੰਧਨ (ਰੱਖੜੀ) ਦਾ ਇਹ ਪਾਵਨ ਪੁਰਬ, ਸਾਡੇ ਸੱਭਿਆਚਾਰ ਦਾ ਪਵਿੱਤਰ ਪ੍ਰਤੀਬਿੰਬ ਹੈ। ਮੇਰੀ ਕਾਮਨਾ ਹੈ, ਇਹ ਪੁਰਬ ਹਰ ਕਿਸੇ ਦੇ ਜੀਵਨ ਵਿੱਚ ਸਨੇਹ, ਸਦਭਾਵ ਅਤੇ ਸੁਹਿਰਦਤਾ ਦੀ ਭਾਵਨਾ ਨੂੰ ਹੋਰ ਗਹਿਰਾ ਕਰੇ।”
मेरे सभी परिवारजनों को रक्षाबंधन की हार्दिक शुभकामनाएं। बहन और भाई के बीच अटूट विश्वास और अगाध प्रेम को समर्पित रक्षाबंधन का ये पावन पर्व, हमारी संस्कृति का पवित्र प्रतिबिंब है। मेरी कामना है, यह पर्व हर किसी के जीवन में स्नेह, सद्भाव और सौहार्द की भावना को और प्रगाढ़ करे।
— Narendra Modi (@narendramodi) August 30, 2023