ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵਰਾਤ੍ਰਿਆਂ ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਪੰਡਿਤ ਜਸਰਾਜ ਜੀ ਦੁਆਰਾ ਦੇਵੀ ਮਾਂ ਦੀ ਅਰਾਧਨਾ ਨੂੰ ਸਮਰਪਿਤ ਇੱਕ ਉਸਤਤ ਭੀ ਸਾਂਝੀ ਕੀਤੀ।

ਐਕਸ (X) ‘ਤੇ ਅਲੱਗ-ਅਲੱਗ ਪੋਸਟਾਂ ਵਿੱਚ, ਉਨ੍ਹਾਂ ਨੇ ਲਿਖਿਆ:

 “ਦੇਸ਼ਵਾਸੀਆਂ ਨੂੰ ਨਵਰਾਤ੍ਰਿਆਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਸ਼ਕਤੀ-ਸਾਧਨਾ ਦਾ ਇਹ ਪਾਵਨ ਪੁਰਬ ਹਰ ਕਿਸੇ ਦੇ ਜੀਵਨ ਨੂੰ ਸਾਹਸ, ਸੰਜਮ ਅਤੇ ਸਮਰੱਥਾ ਨਾਲ ਪਰਿਪੂਰਨ ਕਰੇ। ਜੈ ਮਾਤਾ ਦੀ!”

 “ਨਵਰਾਤ੍ਰਿਆਂ ਦਾ ਸ਼ੁਭਅਰੰਭ ਮਾਤਾ ਦੇ ਉਪਾਸਕਾਂ ਵਿੱਚ ਭਗਤੀ ਦਾ ਇੱਕ ਨਵਾਂ ਉੱਲਾਸ ਜਾਗ੍ਰਿਤ ਕਰਦਾ ਹੈ। ਦੇਵੀ ਮਾਂ ਦੀ ਅਰਾਧਨਾ ਨੂੰ ਸਮਰਪਿਤ ਪੰਡਿਤ ਜਸਰਾਜ ਜੀ ਦੀ ਇਹ ਉਸਤਤ ਹਰ ਕਿਸੇ ਨੂੰ ਮੰਤਰਮੁਗਧ ਕਰਨ ਵਾਲੀ ਹੈ…”

 

 

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Reinventing the Rupee: How India’s digital currency revolution is taking shape

Media Coverage

Reinventing the Rupee: How India’s digital currency revolution is taking shape
NM on the go

Nm on the go

Always be the first to hear from the PM. Get the App Now!
...
Chief Minister of Assam meets Prime Minister
July 28, 2025