ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਨੁੱਕਾ ਦੇ ਤਿਉਹਾਰ ’ਤੇ ਬੈਂਜਾਮਿਨ ਨੇਤਨਯਾਹੂ, ਇਜ਼ਰਾਇਲ ਦੇ ਲੋਕਾਂ ਅਤੇ ਦੁਨੀਆ ਭਰ ਵਿੱਚ ਰੋਸ਼ਨੀ ਦੇ ਇਸ ਪੁਰਬ ਨੂੰ ਮਨਾਉਣ ਵਾਲੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮੇਰੇ ਦੋਸਤ ਬੈਂਜਾਮਿਨ ਨੇਤਨਯਾਹੂ, ਇਜ਼ਰਾਇਲ ਵਿੱਚ ਦੋਸਤਾਂ ਅਤੇ ਦੁਨੀਆ ਭਰ ਵਿੱਚ ਰੋਸ਼ਨੀ ਦੇ ਇਸ ਤਿਉਹਾਰ ਨੂੰ ਮਨਾਉਣ ਵਾਲਿਆਂ ਨੂੰ ਹਨੁੱਕਾ ਦੀਆਂ ਵਧਾਈਆਂ। ਛਗ ਸਮੀਚ (Chag Sameach)।
Hanukkah greetings to my friend @netanyahu, friends in Israel, and those celebrating this festival of lights around the world. Chag Sameach.
— Narendra Modi (@narendramodi) December 18, 2022