ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੈਸ਼ਨਲ ਵੋਟਰਸ ਡੇ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਨੈਸ਼ਨਲ ਵੋਟਰਸ ਡੇ ‘ਤੇ ਸ਼ੁਭਕਾਮਨਾਵਾਂ, ਇੱਕ ਐਸਾ ਅਵਸਰ, ਜੋ ਸਾਡੇ ਜੀਵੰਤ ਲੋਕਤੰਤਰ ਦਾ ਉਤਸਵ ਮਨਾਉਂਦਾ ਹੈ। ਜਿਹੜੇ ਲੋਕ ਹੁਣ ਤੱਕ ਵੋਟਰਸ ਦੇ ਰੂਪ ਵਿੱਚ ਰਜਿਸਟਰ ਨਹੀਂ ਹੋਏ ਹਨ, ਉਨ੍ਹਾਂ ਨੂੰ ਇਸ ਦੇ ਲਈ ਪ੍ਰੋਤਸਾਹਿਤ ਕਰਨ ਦਾ ਭੀ ਇਹ ਦਿਨ ਹੈ।
ਸਵੇਰੇ 11 ਵਜੇ, ਮੈਂ ਨਵ ਮਤਦਾਤਾ ਸੰਮੇਲਨ (Nav Matdata Sammelan) ਨੂੰ ਸੰਬੋਧਨ ਕਰਾਂਗਾ, ਜੋ ਦੇਸ਼ ਭਰ ਦੇ ਪਹਿਲੀ ਵਾਰ ਪਹਿਲੀ ਵਾਰ ਬਣੇ ਵੋਟਰਾਂ ਨੂੰ ਇਕੱਠਿਆਂ ਲਿਆਵੇਗਾ।”
Greetings on National Voters Day, an occasion which celebrates our vibrant democracy and also a day to encourage people to register as voters, if they haven’t already.
— Narendra Modi (@narendramodi) January 25, 2024
At 11 AM, I will address the Nav Matdata Sammelan, which will bring together first time voters from across… https://t.co/LKSe19BddR