ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰ ਘਰ ਤਿਰੰਗਾ (#HarGharTiranga) ਮੁਹਿੰਮ ਵਿੱਚ ਪੂਰੇ ਉਤਸ਼ਾਹ ਅਤੇ ਉਮੰਗ ਦੇ ਨਾਲ ਸੂਰਤ ਦੇ ਲੋਕਾਂ ਦੀ ਭਾਗੀਦਾਰੀ ‘ਤੇ ਮਾਣ ਪ੍ਰਗਟਾਇਆ।
ਹਰਸ਼ ਸਾਂਘਵੀ ਦੀ ਇੱਕ ਵੀਡੀਓ ਪੋਸਟ ‘ਤੇ ਅਤਿਅੰਤ ਪ੍ਰਸੰਨਤਾ ਵਿਅਕਤ ਕਰਦੇ ਹੋਏ, ਸ਼੍ਰੀ ਮੋਦੀ ਨੇ ‘ਐੱਕਸ’ (X) ‘ਤੇ ਕਿਹਾ:
“ਸੂਰਤ ਦੇ ਨਿਵਾਸੀ ਹਰ ਕੰਮ ਪੂਰੇ ਜਨੂਨ ਨਾਲ ਕਰਦੇ ਹਨ ਅਤੇ ਹਰ ਘਰ ਤਿਰੰਗਾ (#HarGharTiranga )ਕੋਈ ਅਪਵਾਦ ਨਹੀਂ ਹੈ! ਸੂਰਤ ਦੇ ਲੋਕਾਂ ਦੇ ਅਸੀਮ ਜਜ਼ਬੇ ‘ਤੇ ਮਾਣ ਹੈ।”
Surat does everything with passion and #HarGharTiranga is no exception! Proud of the Surati spirit. https://t.co/BZfc0Ovtij
— Narendra Modi (@narendramodi) August 12, 2024