ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ-ਮੇਹਸਾਣਾ (64.27 ਕਿਲੋਮੀਟਰ) ਗੇਜ ਪਰਿਵਰਤਨ ਪ੍ਰੋਜੈਕਟ ਪੂਰਾ ਹੋਣ ‘ਤੇ ਖੁਸ਼ੀ ਵਿਅਕਤ ਕੀਤੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਇਹ ਵਪਾਰ ਅਤੇ ਸੰਪਰਕ ਦੀ ਦ੍ਰਿਸ਼ਟੀ ਤੋਂ ਬਹੁਤ ਅੱਛਾ ਸਾਬਤ ਹੋਵੇਗਾ।

ਇਹ ਪ੍ਰੋਜੈਕਟ ਟ੍ਰੇਨ ਸੰਚਾਲਨ ਨੂੰ ਸੁਚਾਰੂ ਕਰੇਗਾ, ਅਹਿਮਦਾਬਾਦ ਅਤੇ ਮੇਹਸਾਣਾ ਦੇ ਦਰਮਿਆਨ ਯਾਤਰਾ ਦੇ ਸਮੇਂ ਨੂੰ ਘੱਟ ਕਰੇਗਾ ਅਤੇ ਪ੍ਰਮੁੱਖ ਅਹਿਮਦਾਬਾਦ- ਦਿੱਲੀ ਮਾਰਗ ‘ਤੇ ਮਾਲ ਢੁਆਈ ਦੀ ਸਮਰੱਥਾ ਵਧਾਏਗਾ।

ਰੇਲ ਮੰਤਰੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਵਪਾਰ ਅਤੇ ਸੰਪਰਕ ਦੇ ਲਈ ਮਹੱਤਵਪੂਰਨ।”

  • Vijay lohani March 09, 2023

    वर्ल्ड किडनी दिवस स्वस्थ किडनी शरीर को स्वस्थ बनाते हैं क्योंकि वे इस बात का संकेत हैं कि आपके शरीर के अंदर सब कुछ अच्छा
  • sujata katara March 09, 2023

    bahut khub
  • prabhudayal March 08, 2023

    हेलो सर मेरा नाम प्रभु दयाल है मैं बहुत परेशान हूं 3 साल हो गए हैं मुझे कहीं पर भी काम नहीं मिल रहा है पहले मैं ट्रेवल एजेंसी में काम करता था बट लॉकडाउन के चक्कर में मेरा काम छूट गया और मे ऑल राउंडर हू जी सब कम जनता हु जी ऑफिस ऐंड गाड़ और फील्ड ऐंड मार्किटिंग का काम लगा वादों जी
  • CHOWKIDAR KALYAN HALDER March 07, 2023

    great
  • Raj kumar Das March 07, 2023

    चौतरफ़ा विकास 💪💪 भारत माता की जय🚩🚩
  • गोपाल बघेल जी किसान मोर्चा के मंडल March 07, 2023

    मोदी जी होली की बहुत-बहुत शुभकामनाएँ
  • Argha Pratim Roy March 07, 2023

    JAY HIND ⚔ JAY BHARAT 🇮🇳 ONE COUNTRY 🇮🇳 1⃣ NATION🛡 JAY HINDU 🙏 JAY HINDUSTAN ⚔️
  • Umakant Mishra March 07, 2023

    namo namo
  • તુલસીભાઈ બીજલભાઇ ચૌહાણ March 07, 2023

    🤝🤝✌🌷
  • Tribhuwan Kumar Tiwari March 07, 2023

    वंदेमातरम बधाई सादर प्रणाम सर
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
What Happened After A Project Delayed By 53 Years Came Up For Review Before PM Modi? Exclusive

Media Coverage

What Happened After A Project Delayed By 53 Years Came Up For Review Before PM Modi? Exclusive
NM on the go

Nm on the go

Always be the first to hear from the PM. Get the App Now!
...
Prime Minister condoles the loss of lives due to a road accident in Pithoragarh, Uttarakhand
July 15, 2025

Prime Minister Shri Narendra Modi today condoled the loss of lives due to a road accident in Pithoragarh, Uttarakhand. He announced an ex-gratia of Rs. 2 lakh from PMNRF for the next of kin of each deceased and Rs. 50,000 to the injured.

The PMO India handle in post on X said:

“Saddened by the loss of lives due to a road accident in Pithoragarh, Uttarakhand. Condolences to those who have lost their loved ones in the mishap. May the injured recover soon.

An ex-gratia of Rs. 2 lakh from PMNRF would be given to the next of kin of each deceased. The injured would be given Rs. 50,000: PM @narendramodi”