ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਯੂਨੈਸਕੋ ਕ੍ਰਿਏਟਿਵ ਸਿਟੀਜ਼ ਨੈੱਟਵਰਕ (ਯੂਸੀਸੀਐੱਨ) ਵਿੱਚ ਆਪਣੇ ਸ਼ਿਲਪ ਅਤੇ ਲੋਕ ਕਲਾ ਦੇ ਵਿਸ਼ੇਸ਼ ਉਲੇਖ ਦੇ ਨਾਲ ਸ੍ਰੀਨਗਰ ਦੇ ਸ਼ਾਮਲ ਹੋਣ ‘ਤੇ ਖੁਸ਼ੀ ਪ੍ਰਗਟਾਈ ਹੈ ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਹੈ;
“ਆਪਣੇ ਸ਼ਿਲਪ ਅਤੇ ਲੋਕ ਕਲਾ ਦੇ ਵਿਸ਼ੇਸ਼ ਉਲੇਖ ਦੇ ਨਾਲ ਖੂਬਸੂਰਤ ਸ੍ਰੀਨਗਰ ਦੇ @ UNESCO Creative Cities Network ( UCCN ) ਵਿੱਚ ਸ਼ਾਮਲ ਹੋਣ ‘ਤੇ ਬੇਹੱਦ ਖੁਸ਼ੀ ਹੋਈ। ਇਹ ਸ੍ਰੀਨਗਰ ਦੇ ਜੀਵੰਤ ਸੱਭਿਆਚਾਰਕ ਤਾਣੇ-ਬਾਣੇ ਦੀ ਬਿਲਕੁਲ ਉਪਯੁਕਤ ਮਾਨਤਾ ਹੈ । ਜੰਮੂ ਅਤੇ ਕਸ਼ਮੀਰ ਦੇ ਲੋਕਾਂ ਨੂੰ ਵਧਾਈਆਂ।”
Delighted that beautiful Srinagar joins the @UNESCO Creative Cities Network (UCCN) with a special mention for its craft and folk art. It is a fitting recognition for the vibrant cultural ethos of Srinagar. Congratulations to the people of Jammu and Kashmir.
— Narendra Modi (@narendramodi) November 8, 2021