ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਲਕਾਤਾ ਵਿੱਚ ਹੁਗਲੀ ਨਦੀ ਦੇ ਅੰਦਰ ਮੈਟਰੋ ਟ੍ਰਾਇਲ ਦੇ ਪ੍ਰੀਖਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।
ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ (Shri Ashwini Vaishnaw) ਦੇ ਟਵੀਟ ਦੇ ਜੁਆਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ ;
‘‘ਕੋਲਕਾਤਾ ਲਈ ਸ਼ਾਨਦਾਰ ਖਬਰ ਅਤੇ ਭਾਰਤ ਵਿੱਚ ਜਨਤਾ ਪਰਿਵਹਨ ਲਈ ਉਤਸ਼ਾਹਜਨਕ ਰੂਝਾਨ।’’
Great news for Kolkata and an encouraging trend for public transport in India. https://t.co/2Y0jrWEIUX
— Narendra Modi (@narendramodi) April 15, 2023