ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਬੈਂਕ ਦੇ ਲੌਜਿਸਟਿਕਸ ਪਰਫਾਰਮੈਂਸ ਇੰਡੈਕਸ ਵਿੱਚ ਭਾਰਤ ਦੀ 16 ਸਥਾਨਾਂ ਦੀ ਸ਼ਾਨਦਾਰ ਪ੍ਰਗਤੀ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਸਾਡੇ ਸੁਧਾਰਾਂ ਦੁਆਰਾ ਸੰਚਾਲਿਤ ਅਤੇ ਲੌਜਿਸਟਿਕ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ‘ਤੇ ਧਿਆਨ ਕੇਂਦ੍ਰਿਤ ਕਰਨ ਨਾਲ ਜੁੜਿਆ ਇੱਕ ਉਤਸ਼ਾਹਜਨਕ ਰੁਝਾਨ। ਇਸ ਨਾਲ ਲਾਗਤ ਘੱਟ ਹੋਵੇਗੀ ਅਤੇ ਸਾਡੇ ਕਾਰੋਬਾਰ ਵਧੇਰੇ ਪ੍ਰਤੀਯੋਗੀ ਬਣਨਗੇ।”
An encouraging trend, powered by our reforms and focus on improving logistics infrastructure. These gains will reduce costs and make our businesses more competitive. https://t.co/x18UXFZ62T
— Narendra Modi (@narendramodi) April 22, 2023