ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਵ ਦੀਪਾਵਲੀ ‘ਤੇ ਲੱਖਾਂ ਦੀਵਿਆਂ ਨਾਲ ਜਗਮਗਾਉਂਦੀ ਕਾਸ਼ੀ ‘ਤੇ ਪ੍ਰਸੰਨਤਾ ਵਿਅਕਤ ਕੀਤੀ।
ਐਕਸ (x) ‘ਤੇ ਇੱਕ ਪੋਸਟ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:
“ਦੇਵ ਦੀਪਾਵਲੀ ‘ਤੇ ਲੱਖਾਂ ਦੀਵਿਆਂ ਨਾਲ ਜਗਮਗ ਬਾਬਾ ਵਿਸ਼ਵਨਾਥ ਦੀ ਨਗਰੀ ਕਾਸ਼ੀ ਦਾ ਸ਼ਾਨਦਾਰ ਸਰੂਪ ਮਨ ਨੂੰ ਮੋਹ ਲੈਂਦਾ ਹੈ। ਦੀਪਦਾਨ ਦੀ ਇਸ ਪਰੰਪਰਾ ਦੇ ਦੁਨੀਆ ਭਰ ਦੇ ਲੋਕ ਸਾਖੀ ਬਣਦੇ ਹਨ। ਮੇਰੀ ਕਾਮਨਾ ਹੈ ਕਿ ਮਾਂ ਗੰਗਾ ਦੇ ਤਟ ‘ਤੇ ਚਾਰੋਂ ਤਰਫ਼ ਫੈਲੀ ਦਿੱਬ ਜੋਤੀ ਹਰ ਕਿਸੇ ਦੇ ਜੀਵਨ ਨੂੰ ਸੁਖ, ਸ਼ਾਂਤੀ, ਸਮ੍ਰਿੱਧੀ ਅਤੇ ਉੱਤਮ ਸਿਹਤ ਨਾਲ ਰੋਸ਼ਨ ਕਰੇ।”
देव दीपावली पर लाखों दीयों से जगमग बाबा विश्वनाथ की नगरी काशी का भव्य स्वरूप मन को मोह लेता है। दीपदान की इस परंपरा का दुनिया भर के लोग साक्षी बनते हैं। मेरी कामना है कि मां गंगा के तट पर चारों ओर फैली दिव्य ज्योति हर किसी के जीवन को सुख, शांति, समृद्धि और उत्तम स्वास्थ्य से रोशन… pic.twitter.com/6G9dCDKMS6
— Narendra Modi (@narendramodi) November 15, 2024