ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਵਿੱਚ 10 ਹੋਰ ਵੈਟਲੈਂਡਜ਼ ਨੂੰ ਰਾਮਸਰ ਸਥਲ ਐਲਾਨੇ ਜਾਣ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਹਰੇਕ ਵਾਤਾਵਰਣ ਪ੍ਰੇਮੀ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਭਾਰਤ ਵਿੱਚ 10 ਹੋਰ ਵੈਟਲੈਂਡਜ਼ ਨੂੰ ਰਾਮਸਰ ਸਥਲ ਐਲਾਨਿਆ ਗਿਆ ਹੈ। ਪਿਛਲੇ ਮਹੀਨੇ, 5 ਸਥਾਲਾਂ ਨੂੰ ਇਹ ਮਾਨਤਾ ਮਿਲੀ ਸੀ। ਸਾਡੇ ਕੁਦਰਤੀ ਵਾਤਾਵਰਣ ਦੀ ਰੱਖਿਆ ਦੇ ਲਈ ਇਹ ਸਾਡੀ ਪ੍ਰਤੀਬੱਧਤਾ ਨੂੰ ਗਹਿਰਾ ਕਰੇਗਾ।”
Every environment lover will feel happy that 10 more wetlands in India have been designated as Ramsar sites. Last month, 5 sites achieved the same recognition. This will deepen our commitment to protect our natural surroundings. pic.twitter.com/vf7AKeXT2z
— Narendra Modi (@narendramodi) August 3, 2022