ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਗਰਿਕਾਂ ਨੂੰ ਯਾਦਗਾਰੀ ਚਿਨ੍ਹਾਂ ਦੀ ਨੀਲਾਮੀ ਵਿੱਚ ਸ਼ਾਮਲ ਹੋਣ ਅਤੇ ਬੋੱਲੀ ਲਗਾ ਕੇ ਉਨ੍ਹਾਂ ਨੂੰ ਜਿੱਤਣ ਦੇ ਲਈ ਪ੍ਰੇਰਿਤ ਕੀਤਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਇਸ ਤੋਂ ਪ੍ਰਾਪਤ ਧਨਰਾਸ਼ੀ ਨਮਾਮਿ ਗੰਗੇ ਨੂੰ ਸਮਰਪਿਤ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਪਿਛਲੇ ਕੁਝ ਵਰ੍ਹਿਆਂ ਵਿੱਚ ਮੈਨੂੰ ਪ੍ਰਾਪਤ ਯਾਗਦਾਰੀ ਚਿਨ੍ਹਾਂ ਦੀ ਨੀਲਾਮੀ ਨੂੰ ਮਿਲੀ ਜ਼ਬਰਦਸਤ ਪ੍ਰਤੀਕਿਰਿਆ ਤੋਂ ਮੈਂ ਅਸਲ ਵਿੱਚ ਬਹੁਤ ਉਤਸ਼ਾਹਿਤ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ, ਇਹ ਆਮਦਨ ਨਮਾਮਿ ਗੰਗੇ ਨੂੰ ਸਮਰਪਿਤ ਹੈ। ਮੈਂ ਸਾਰਿਆਂ ਨੂੰ ਇਸ ਵਿੱਚ ਹਿੱਸਾ ਲੈਣ ਅਤੇ ਮੈਨੂੰ ਪ੍ਰਾਪਤ ਕੁਝ ਯਾਦਗਾਰੀ ਚਿਨ੍ਹਾਂ ਦੇ ਲਈ ਆਪਣੀ ਬੋੱਲੀ ਲਗਾਉਣ ਦੇ ਲਈ ਪ੍ਰੋਤਸਾਹਿਤ ਕਰਦਾ ਹਾਂ। pmmementos.gov.in/#/’

 

  • Mala Vijhani December 06, 2023

    Great 👍
  • Mala Vijhani December 06, 2023

    Jai Hind Jai Bharat!
  • Sanjay Zala October 27, 2023

    🚩 'Unique' _ •🔱• _ "Mementos" 🚩
  • Sanjib Neogi October 27, 2023

    Bharat Mata ki joy. Joy Bharat.
  • nikhil October 27, 2023

    Jai siya ram 🙏🏻🇮🇳
  • Prem Prakash October 27, 2023

    Jay jay shree ram Bjp zindabaad
  • Dinesh Sati October 27, 2023

    नमो नमो
  • sumesh wadhwa October 27, 2023

    SORRY JAI SHREE RAM.
  • sumesh wadhwa October 27, 2023

    JAI SHTRER RAM🙏🙏
  • Ranjeet Kumar October 27, 2023

    Jai shree ram 🙏🙏🙏
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India Surpasses 1 Million EV Sales Milestone in FY 2024-25

Media Coverage

India Surpasses 1 Million EV Sales Milestone in FY 2024-25
NM on the go

Nm on the go

Always be the first to hear from the PM. Get the App Now!
...
PM highlights the release of iStamp depicting Ramakien mural paintings by Thai Government
April 03, 2025

The Prime Minister Shri Narendra Modi highlighted the release of iStamp depicting Ramakien mural paintings by Thai Government.

The Prime Minister’s Office handle on X posted:

“During PM @narendramodi's visit, the Thai Government released an iStamp depicting Ramakien mural paintings that were painted during the reign of King Rama I.”