ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਕਰ ਸੰਕ੍ਰਾਂਤੀ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:
“ਸਾਧਨਾ-ਧਿਆਨ ਅਤੇ ਦਾਨ-ਪੁੰਨ ਦੀ ਪਵਿੱਤਰ ਪਰੰਪਰਾ ਨਾਲ ਜੁੜੇ ਪਾਵਨ ਪਰਵ ਮਕਰ ਸੰਕ੍ਰਾਂਤੀ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਪ੍ਰਕ੍ਰਿਤੀ ਦੇ ਇਸ ਉਤਸਵ ‘ਤੇ ਉੱਤਰਰਾਇਣ ਸੂਰਯ ਦੇਵ ਤੋਂ ਕਾਮਨਾ ਹੈ ਕਿ ਉਹ ਦੇਸ਼ ਦੇ ਮੇਰੇ ਸਾਰੇ ਪਰਿਵਾਰਜਨਾਂ ਨੂੰ ਸੁੱਖ-ਸਮ੍ਰਿੱਧੀ, ਸੌਭਾਗਯ ਅਤੇ ਉੱਤਮ ਸਿਹਤ ਪ੍ਰਦਾਨ ਕਰਨ।”
साधना-ध्यान और दान-पुण्य की पवित्र परंपरा से जुड़े पावन पर्व मकर संक्रांति की ढेरों शुभकामनाएं। प्रकृति के इस उत्सव पर उत्तरायण सूर्यदेव से कामना है कि वे देश के मेरे सभी परिवारजनों को सुख-समृद्धि, सौभाग्य और उत्तम स्वास्थ्य प्रदान करें।
— Narendra Modi (@narendramodi) January 15, 2024