ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਨਫੈਂਟਰੀ ਦਿਵਸ ’ਤੇ ਭਾਰਤੀ ਸੈਨਾ ਦੇ ਸਾਰੇ ਕਰਮੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਭਾਰਤੀ ਸੈਨਾ ਦੇ ਐਡੀਸ਼ਨਲ ਡਾਇਰੈਕਟਰ ਜਨਰਲ, ਪਬਲਿਕ ਇਨਫਰਮੇਸ਼ਨ ਦੁਆਰਾ ਐਕਸ (X) ’ਤੇ ਇੱਕੋ ਪੋਸਟ ਸਾਂਝੇ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:
“ਇਨਫੈਂਟਰੀ ਦਿਵਸ ’ਤੇ ਭਾਰਤੀ ਸੈਨਾ ਦੇ ਸਾਰੇ ਕਰਮੀਆਂ ਨੂੰ ਸ਼ੁਭਕਾਮਨਾਵਾਂ। ਇਹ ਸਾਡੀ ਪੈਦਲ ਸੈਨਾ ਦੇ ਅਜਿੱਤ ਨਿਰਭੈ ਅਤੇ ਦ੍ਰਿੜ੍ਹਤਾ ਦੇ ਪ੍ਰਤੀ ਸਨਮਾਨ ਵਿਅਕਤ ਕਰਨ ਦਾ ਦਿਨ ਹੈ। ਉਨ੍ਹਾਂ ਦਾ ਹਰ ਪ੍ਰਯਾਸ ਸਾਡੇ ਦੇਸ਼ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੀ ਚੌਕਸੀ ਅਤੇ ਬੇਮਿਸਾਲ ਬਹਾਦਰੀ ਸਮੇਂ ਦੀ ਕਸੌਟੀ ’ਤੇ ਖਰਾ ਉਤਰੀ ਹੈ।”
Best wishes to all personnel of the Indian Army on Infantry Day. This is a day to honour the relentless courage and tenacity of our infantry. Every effort of theirs echoes their commitment to our nation's safety and sovereignty. Their tireless vigil and unmatched valour have… https://t.co/yuHxDJrvGb
— Narendra Modi (@narendramodi) October 27, 2023