ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਬੈਂਕਿੰਗ ਪੁਰਸਕਾਰ 2023 ਵਿੱਚ ‘ਗਵਰਨਰ ਆਵ੍ ਦ ਈਅਰ’ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ’ਤੇ ਆਰਬੀਆਈ ਗਵਰਨਰ, ਸ਼੍ਰੀ ਸ਼ਕਤੀਕਾਂਤ ਦਾਸ ਨੂੰ ਵਧਾਈਆਂ ਦਿੱਤੀਆਂ ਹਨ।
ਸੀਐੱਨਬੀਸੀ ਟੀਵੀ18 ਦੀ ਖ਼ਬਰ ਸਾਂਝੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਹ ਸਾਡੇ ਦੇਸ਼ ਦੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਭਾਰਤੀ ਰਿਜ਼ਰਵ ਬੈਂਕ ਗਵਰਨਰ (@RBI Governor), ਸ਼੍ਰੀ ਸ਼ਕਤੀਕਾਂਤ ਦਾਸ ਜੀ ਨੂੰ ਕੇਂਦਰੀ ਬੈਂਕਿੰਗ ਪੁਰਸਕਾਰ 2023 ਵਿੱਚ ‘ਗਵਰਨਰ ਆਵ੍ ਦ ਈਅਰ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਵਧਾਈਆਂ।”
It is a matter of immense pride for our country that the @RBI Governor, Shri Shaktikanta Das Ji has been conferred with the ‘Governor of the year’ Award in the Central Banking Awards 2023. Congratulations to him. https://t.co/J7L9wQWW2Q
— Narendra Modi (@narendramodi) March 16, 2023