ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੂੰ ਏਸ਼ੀਅਨ ਕੱਪ ਵਿੱਚ ਕਾਂਸੀ ਦਾ ਮੈਡਲ ਜਿੱਤਣ ’ਤੇ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮੈਂ ਮਨਿਕਾ ਬੱਤਰਾ ਨੂੰ ਏਸ਼ੀਅਨ ਕੱਪ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਭਾਰਤੀ ਟੇਬਲ ਟੈਨਿਸ ਵਿੱਚ ਇਤਿਹਾਸ ਰਚਣ ਦੇ ਲਈ ਵਧਾਈਆਂ ਦਿੰਦਾ ਹਾਂ। ਉਨ੍ਹਾਂ ਦੀ ਸਫ਼ਲਤਾ ਪੂਰੇ ਭਾਰਤ ਵਿੱਚ ਕਈ ਐਥਲੀਟਾਂ ਨੂੰ ਪ੍ਰੇਰਿਤ ਕਰੇਗੀ ਅਤੇ ਟੇਬਲ ਟੈਨਿਸ ਨੂੰ ਵੀ ਮਕਬੂਲ ਬਣਾਏਗੀ। @manikabatra_TT"
I congratulate Manika Batra for scripting history for Indian Table Tennis at the Asian Cup by winning a Bronze. Her success will inspire many athletes across India and will make Table Tennis even more popular. @manikabatra_TT pic.twitter.com/dLAPvAdwx0
— Narendra Modi (@narendramodi) November 19, 2022