ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੂਰਤ ਨੂੰ ਯੋਗ ਦੇ ਇੱਕ ਸੈਸ਼ਨ ਦੇ ਲਈ ਇੱਕ ਸਥਾਨ ‘ਤੇ ਸਭ ਤੋਂ ਅਧਿਕ ਲੋਕਾਂ ਦੇ ਇਕੱਤਰ ਹੋਣ ਦਾ ਗਿਨੀਜ਼ ਵਰਲਡ ਰਿਕਾਰਡ ਬਣਾਉਣ ‘ਤੇ ਵਧਾਈਆਂ ਦਿੱਤੀਆਂ ਹਨ।
ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਸ਼੍ਰੀ ਹਰਸ਼ ਸੰਘਵੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
‘‘ਵਧਾਈਆਂ ਸੂਰਤ! ਇੱਕ ਕਮਾਲ ਦੀ ਉਪਲਬਧੀ।’’
Congratulations Surat! A remarkable feat. https://t.co/AM2yoWTZu1
— Narendra Modi (@narendramodi) June 21, 2023