ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਓਮ ਬਿਰਲਾ ਨੂੰ ਦੂਸਰੀ ਵਾਰ ਲੋਕ ਸਭਾ ਦੇ ਸਪੀਕਰ ਚੁਣੇ ਜਾਣ ‘ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਦਨ ਨੂੰ ਨਵੇਂ ਚੁਣੇ ਗਏ ਸਪੀਕਰ ਦੀ ਸੂਝ-ਬੂਝ ਅਤੇ ਅਨੁਭਵ (insights and experience) ਤੋਂ ਬਹੁਤ ਲਾਭ ਹੋਵੇਗਾ।
ਸ਼੍ਰੀ ਮੋਦੀ ਨੇ ਐਕਸ (X)‘ਤੇ ਇੱਕ ਪੋਸਟ ਵਿੱਚ ਲਿਖਿਆ:
“ਮੈਂ ਸ਼੍ਰੀ ਓਮ ਬਿਰਲਾ ਜੀ ਨੂੰ ਦੂਸਰੀ ਵਾਰ ਲੋਕ ਸਭਾ ਦੇ ਸਪੀਕਰ ਚੁਣੇ ਜਾਣ ‘ਤੇ ਵਧਾਈਆਂ ਦੇਣਾ ਚਾਹਾਂਗਾ। ਸਦਨ ਨੂੰ ਉਨ੍ਹਾਂ ਦੀ ਸੂਝ-ਬੂਝ ਅਤੇ ਅਨੁਭਵ (insights and experience) ਨਾਲ ਬਹੁਤ ਲਾਭ ਹੋਵੇਗਾ। ਉਨ੍ਹਾਂ ਨੂੰ ਅਗਲੇ ਕਾਰਜਕਾਲ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ।”
I would like to congratulate Shri Om Birla Ji on being elected as the Speaker of the Lok Sabha for the second time. The House will benefit greatly from his insights and experience. My best wishes to him for the tenure ahead. @ombirlakota
— Narendra Modi (@narendramodi) June 26, 2024