ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਰਆਰਆਰ ਦੀ ਪੂਰੀ ਟੀਮ ਦਾ ਬਿਹਤਰੀਨ ਮੂਲ ਗੀਤ ‘ਨਾਟੂ ਨਾਟੂ’ ਦੇ ਲਈ ਗੋਲਡਨ ਗਲੋਬ ਪੁਰਸਕਾਰ ਜਿੱਤਣ ’ਤੇ ਵਧਾਈਆਂ ਦਿੱਤੀਆਂ ਹਨ।
ਆਰਆਰਆਰ ਫਿਲਮ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇੱਕ ਬਹੁਤ ਹੀ ਵਿਸ਼ੇਸ਼ ਉਪਲਬਧੀ! ਐੱਮ ਐੱਮ ਕੀਰਾਵਨੀ, ਪ੍ਰੇਮ ਰਕਸ਼ਿਤ, ਕਾਲ ਭੈਰਵ, ਚੰਦਰਬੋਸ, ਰਾਹੁਲ ਸਿਪਲਿਗੁੰਜ ਨੂੰ ਵਧਾਈਆਂ। ਮੈਂ ਐੱਮਐੱਮ ਰਾਜਮੌਲੀ, ਜੂਨੀਅਰ ਐੱਨਟੀਆਰ, ਰਾਮ ਚਰਣ ਅਤੇ ਆਰਆਰਆਰ ਮੂਵੀ ਦੀ ਪੂਰੀ ਟੀਮ ਨੂੰ ਵੀ ਵਧਾਈਆਂ ਦਿੰਦਾ ਹਾਂ। ਇਸ ਪ੍ਰਤਿਸ਼ਠਿਤ ਸਨਮਾਨ ਨੇ ਹਰੇਕ ਭਾਰਤੀ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ।
A very special accomplishment! Compliments to @mmkeeravaani, Prem Rakshith, Kaala Bhairava, Chandrabose, @Rahulsipligunj. I also congratulate @ssrajamouli, @tarak9999, @AlwaysRamCharan and the entire team of @RRRMovie. This prestigious honour has made every Indian very proud. https://t.co/zYRLCCeGdE
— Narendra Modi (@narendramodi) January 11, 2023