ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰੇਸਿਪ ਤੈੱਯਪ ਅਰਦੋਗਨ ਨੂੰ ਦੁਬਾਰਾ ਤੁਰਕੀ (ਤੁਰਕੀਏ) ਦੇ ਰਾਸ਼ਟਰਪਤੀ ਚੁਣੇ ’ਤੇ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਤੁਰਕੀ ਦੇ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ’ਤੇ ਰੇਸਿਪ ਤੈੱਯਪ ਅਰਦੋਗਨ (@RTErdogan) ਨੂੰ
ਵਧਾਈਆਂ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਦੁਵੱਲੇ ਸਬੰਧ ਅਤੇ ਆਲਮੀ ਵਿਸ਼ਿਆਂ ’ਤੇ ਸਹਿਯੋਗ ਆਉਣ ਵਾਲੇ ਸਮੇਂ ਵਿੱਚ ਲਗਾਤਾਰ ਵਧਣਗੇ।”
Congratulations @RTErdogan on re-election as the President of Türkiye! I am confident that our bilateral ties and cooperation on global issues will continue to grow in the coming times.
— Narendra Modi (@narendramodi) May 29, 2023