ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵਾਮੀਹ ਫੰਡ (ਸਪੈਸ਼ਲ ਵਿੰਡੋ ਫੌਰ ਅਫੋਰਡੇਬਲ ਐਂਡ ਮਿਡ-ਇਨਕਮ ਹਾਊਸਿੰਗ ਐੱਸਡਬਲਿਊਏਐੱਮਆਈਐੱਚ ਫੰਡ-SWAMIH Fund) ਦੇ ਤਹਿਤ ਬੰਗਲੁਰੂ ਦੇ ਪਹਿਲੇ ਪ੍ਰੋਜੈਕਟ ਦੇ ਨਵੇਂ ਮਕਾਨ ਮਾਲਕਾਂ ਨੂੰ ਵਧਾਈਆਂ ਦਿੱਤੀਆਂ ਹਨ। ਇਸ ਪ੍ਰੋਜੈਕਟ ਨੇ ਆਪਣੇ ਸੁਪਨਿਆਂ ਦਾ ਘਰ ਖਰੀਦਣ ਵਿੱਚ 3000 ਤੋਂ ਅਧਿਕ ਪਰਿਵਾਰਾਂ ਦੀ ਮਦਦ ਕੀਤੀ ਹੈ।
ਬੰਗਲੁਰੂ ਦੱਖਣ ਤੋਂ ਸਾਂਸਦ, ਸ਼੍ਰੀ ਤੇਜਸਵੀ ਸੂਰਯਾ ਦੇ ਟਵੀਟ ਦੇ ਉੱਤਰ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
‘‘ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਮਿਲੇ, ਉਨ੍ਹਾਂ ਨੂੰ ਵਧਾਈਆਂ।’’
Congratulations to those who have got their homes. https://t.co/b5NY3okhXH
— Narendra Modi (@narendramodi) July 3, 2023