ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ੀਆਈ ਗੇਮਸ ਵਿੱਚ ਮਹਿਲਾ ਡਿੰਘੀ-ਆਈਐੱਲਸੀਏ4 ਇਵੈਂਟ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਨੇਹਾ ਠਾਕੁਰ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਐਕਸ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;
“ਸਮਰਪਣ ਅਤੇ ਦ੍ਰਿੜਤਾ ਦੀ ਇੱਕ ਉੱਜਵਲ ਉਦਾਹਰਣ!
ਨੇਹਾ ਠਾਕੁਰ ਨੇ ਮਹਿਲਾ ਡਿੰਘੀ-ਆਈਐੱਲਸੀਏ4 ਇਵੈਂਟ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਹੈ।
ਉਨ੍ਹਾਂ ਦਾ ਅਸਾਧਾਰਣ ਪ੍ਰਦਰਸ਼ਨ ਉਨ੍ਹਾਂ ਦੀ ਪ੍ਰਤਿਭਾ ਅਤੇ ਸਖਤ ਮਿਹਨਤ ਦਾ ਪ੍ਰਮਾਣ ਹੈ। ਉਨ੍ਹਾਂ ਨੂੰ ਵਧਾਈਆਂ ਅਤੇ ਉਨ੍ਹਾਂ ਦੇ ਭਵਿੱਖ ਦੇ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ।”
A shining example of dedication and perseverance!
— Narendra Modi (@narendramodi) September 26, 2023
Neha Thakur has secured a Silver medal in Girl's Dinghy - ILCA4 event.
Her exceptional performance is a testament to her talent and hard work. Congratulations to her and best wishes for her future endeavours. pic.twitter.com/ekNjURs61n