ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਮਹਿਲਾ ਮੁੱਕੇਬਾਜ਼ੀ ਦੇ 75 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ’ਤੇ ਲਵਲੀਨਾ ਬੋਰਗੋਹੇਨ ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐਕਸ (X) ’ਤੇ ਪੋਸਟ ਕੀਤਾ;
“ਮਹਿਲਾ ਮੁੱਕੇਬਾਜ਼ੀ ਦੇ 75 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵਿੱਚ ਸਿਲਵਰ ਮੈਡਲ ਘਰ ਲਿਆਉਣ ’ਤੇ ਲਵਲੀਨਾ ਬੋਰਗੋਹੇਨ (@LovlinaBorgohai) ਨੂੰ ਵਧਾਈਆਂ।
ਆਪਣੇ ਕੌਸ਼ਲ ਅਤੇ ਤਕਨੀਕ ਦੇ ਅਸਾਧਾਰਣ ਪ੍ਰਦਰਸ਼ਨ ਨਾਲ ਉਨ੍ਹਾਂ ਨੇ ਸਾਡੇ ਦੇਸ਼ ਨੂੰ ਉਤਸਵ ਮਨਾਉਣ ਦਾ ਇੱਕ ਬੜਾ ਅਵਸਰ ਦਿੱਤਾ ਹੈ। ਉਹ ਉੱਚੀ ਉਡਾਣ ਭਰਦੇ ਰਹਿਣ ਅਤੇ ਭਾਰਤ ਨੂੰ ਮਾਣ ਦਿਵਾਉਂਦੇ ਰਹਿਣ।”
Congratulations to @LovlinaBorgohai for bringing home the Silver Medal in the Women's Boxing 75 kg category.
— Narendra Modi (@narendramodi) October 4, 2023
With her exceptional display of skill and technique, she has given our nation a great reason to celebrate. May she keep soaring higher and making India proud. pic.twitter.com/7HXPBz9fEU