ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਸੰਗੀਤਕਾਰ ਰਿੱਕੀ ਕੇਜ ਨੂੰ ਉਨ੍ਹਾਂ ਦੀ ਐਲਬਮ ‘ਡਿਵਾਈਨ ਟਾਇਡਸ’ ਦੇ ਲਈ ਗ੍ਰੈਮੀ ਅਵਾਰਡ ਮਿਲਣ ‘ਤੇ ਵਧਾਈਆਂ ਦਿੱਤੀਆਂ ਹਨ।
ਰਿੱਕੀ ਕੇਜ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਇਸ ਜ਼ਿਕਰਯੋਗ ਉਪਲਬਧੀ ਦੇ ਲਈ ਵਧਾਈਆਂ ਅਤੇ ਤੁਹਾਡੇ ਭਾਵੀ ਪ੍ਰਯਤਨਾਂ ਦੇ ਲਈ ਸ਼ੁਭਕਾਮਨਾਵਾਂ!"
Congratulations for this remarkable feat and best wishes for your future endeavours! https://t.co/scBToyGCjL
— Narendra Modi (@narendramodi) April 4, 2022