ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਹਾਕੀ-5 ਏਸ਼ੀਆ ਕੱਪ(Men's Hockey5s Asia Cup) ਜਿੱਤਣ ‘ਤੇ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

“ਹਾਕੀ-5 ਏਸ਼ੀਆ ਕੱਪ ਵਿੱਚ ਚੈਂਪੀਅਨਸ!! 

 

ਭਾਰਤੀ ਪੁਰਸ਼ ਹਾਕੀ ਟੀਮ ਨੂੰ ਸ਼ਾਨਦਾਰ ਜਿੱਤ ਦੇ ਲਈ ਵਧਾਈਆਂ। ਇਹ ਸਾਡੇ ਖਿਡਾਰੀਆਂ ਦੇ ਅਟੁੱਟ ਸਮਰਪਣ ਦਾ ਪ੍ਰਮਾਣ ਹੈ ਅਤੇ ਇਸ ਜਿੱਤ ਦੇ ਨਾਲ, ਅਸੀਂ ਅਗਲੇ ਸਾਲ ਓਮਾਨ ਵਿੱਚ ਹਾਕੀ-5 ਵਿਸ਼ਵ ਕੱਪ ਵਿੱਚ ਆਪਣਾ ਸਥਾਨ ਭੀ ਸੁਰੱਖਿਅਤ ਕਰ ਲਿਆ ਹੈ।

ਸਾਡੇ ਖਿਡਾਰੀਆਂ ਦਾ ਧੀਰਜ ਅਤੇ ਦ੍ਰਿੜ੍ਹ ਸੰਕਲਪ ਸਾਡੇ ਦੇਸ਼ਵਾਸੀਆਂ ਨੂੰ ਪ੍ਰੇਰਣਾ ਦਿੰਦਾ ਹੈ।”

  • VenkataRamakrishna September 09, 2023

    జై శ్రీ రామ్
  • PRATAP SINGH September 09, 2023

    🚩🚩🚩🚩 जय श्री राम।
  • Veer Sen Singh September 08, 2023

    जय हिंद 🇮🇳
  • Bharat Agrawal September 05, 2023

    जय हो 🙏🚩
  • Surajit Das September 05, 2023

    +918013056217
  • Jitendra Kumar Tripathi September 05, 2023

    Bharat Mata ki Jai Jan Jan ki hai yahi pukar Bharat hi Ho Mera Sartaj , Bharat Mata ki Jai
  • Babaji Namdeo Palve September 05, 2023

    सभि को बहुत बहुत बाधाई
  • Veena September 05, 2023

    Vandematram Jai
  • रमा राव September 04, 2023

    सभी को बधाई
  • CHANDRA KUMAR September 04, 2023

    G20 सम्मेलन प्रगति मैदान तथा अक्षरधाम ( दिल्ली ) के मार्ग को विशेष रूप से सजाया जाना चाहिए। ताकि G20 सम्मेलन में भाग लेने वाले व्यक्ति भारतीय पर्यटन स्थल तक सहजता से पहुंच सके। अक्षरधाम मंदिर भारतीय सभ्यता संस्कृति को दर्शाता है। उनके आकर्षक कलाकृतियां मन मोह लेती है। यदि संभव हो सके तो विदेशी मेहमानों के लिए, अक्षरधाम जाने के लिए विशेष सजी हुई गाडियां का व्यवस्था किया जाए। अक्षरधाम में सुरक्षा जांच स्थल पर भीड़भाड़ हो जाता है। वहां एयरपोर्ट की तरह का जांच व्यवस्था होना चाहिए, पर्यटकों के सामान को निकास द्वार पर उपलब्ध कराया जाना चाहिए। क्योंकि अपना सामान लेने के लिए जब पर्यटक को प्रवेश द्वार की तरफ जाना पड़ता है तब उसे काफी मशक्कत करना पड़ता है। अक्षरधाम के रसोईघर में विदेशी मेहमानों के लिए विशेष भोजन का व्यवस्था किया जाए। ऐसा ही दिल्ली के अन्य पर्यटक स्थल पर भी किया जा सकता है।
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India Inc raises record Rs 1.33 lakh cr via QIPs in FY25 amid market boom

Media Coverage

India Inc raises record Rs 1.33 lakh cr via QIPs in FY25 amid market boom
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 30 ਮਾਰਚ 2025
March 30, 2025

Citizens Appreciate Economic Surge: India Soars with PM Modi’s Leadership