ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਪੁਰਸ਼ਾਂ ਦੇ ਓਡੀਆਈ (ODI) ਕ੍ਰਿਕਟ ਵਰਲਡ ਕੱਪ 2023 ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ ਉਨ੍ਹਾਂ ਦੀ ਸ਼ਾਨਦਾਰ ਜਿੱਤ ਦੇ ਲਈ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ:
“ਭਾਰਤੀ ਕ੍ਰਿਕਟ ਟੀਮ ਨੂੰ ਨਿਊਜ਼ੀਲੈਂਡ ਦੇ ਖ਼ਿਲਾਫ਼ ਸ਼ਾਨਦਾਰ ਜਿੱਤ ਲਈ ਵਧਾਈਆਂ! ਇਹ ਇੱਕ ਸ਼ਾਨਦਾਰ ਟੀਮ ਦੀ ਕੋਸ਼ਿਸ਼ ਸੀ ਜਿੱਥੇ ਸਾਰਿਆਂ ਨੇ ਯੋਗਦਾਨ ਦਿੱਤਾ। ਮੈਦਾਨ 'ਤੇ ਸਮਰਪਣ ਅਤੇ ਹੁਨਰ ਮਿਸਾਲੀ ਸੀ।''
Congratulations to the Indian cricket team on their splendid victory against New Zealand! It was a splendid team effort where everybody contributed. The dedication and skill on the field was exemplary.
— Narendra Modi (@narendramodi) October 22, 2023