ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਮਹਿਮ ਸ਼੍ਰੀ ਯੈਰ ਲੈਪਿਡ ਨੂੰ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਭਾਰਤ ਦਾ ਸੱਚਾ ਮਿੱਤਰ ਬਣੇ ਰਹਿਣ ਦੇ ਲਈ ਸ਼੍ਰੀ ਨਫਤਾਲੀ ਬੇਨੇਟ ਦਾ ਵੀ ਧੰਨਵਾਦ ਕੀਤਾ ਹੈ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬਣਨ ’ਤੇ ਮਹਾਮਹਿਮ ਸ਼੍ਰੀ ਯੈਰ ਲੈਪਿਡ (@yairlapid) ਨੂੰ ਨਿੱਘੀਆਂ ਸ਼ੁਭਕਾਮਨਾਵਾਂ ਅਤੇ ਹਾਰਦਿਕ ਵਧਾਈਆਂ। ਮੈਂ ਆਪਣੀ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੇ ਲਈ ਉਤਸੁਕ ਹਾਂ, ਕਿਉਂਕਿ ਅਸੀਂ 30 ਸਾਲ ਦੇ ਪੂਰੀ ਕੂਟਨੀਤਕ ਸਬੰਧਾਂ ਦਾ ਉਤਸਵ ਮਨਾ ਰਹੇ ਹਾਂ।”
“ਭਾਰਤ ਦਾ ਸੱਚਾ ਮਿੱਤਰ ਬਣੇ ਰਹਿਣ ਦੇ ਲਈ ਮਹਾਮਹਿਮ ਸ਼੍ਰੀ ਨਫਤਾਲੀ ਬੇਨੇਟ (@naftalibennett) ਦਾ ਧੰਨਵਾਦ। ਮੈਂ ਸਾਡੇ ਦਰਮਿਆਨ ਹੋਈ ਫਲਦਾਇਕ ਗੱਲਬਾਤ ਦੀ ਕਦਰ ਕਰਦਾ ਹਾਂ ਅਤੇ ਤੁਹਾਡੀ ਨਵੀਂ ਭੂਮਿਕਾ ਵਿੱਚ ਤੁਹਾਡੀ ਸਫਲਤਾ ਦਾ ਕਾਮਨਾ ਕਰਦਾ ਹਾਂ।”
Warm wishes and heartiest congratulations to His Excellency @yairlapid for assuming the premiership of Israel. I look forward to continue furthering our strategic partnership as we celebrate 30 years of full diplomatic relations.
— Narendra Modi (@narendramodi) July 1, 2022
ברכות חמות ואיחולים לבביים לכבוד @yairlapid על כניסתו לתפקיד ראש הממשלה. אני מצפה להמשיך ולקדם את השותפות האסטרטגית שלנו בזמן שאנו חוגגים 30 שנה של יחסים דיפלומטיים מלאים.
— Narendra Modi (@narendramodi) July 1, 2022
Thank you His Excellency @naftalibennett for being a true friend of India. I cherish our fruitful interactions and wish you success in your new role.
— Narendra Modi (@narendramodi) July 1, 2022
תודה לך כבוד @naftalibennett על היותך ידיד אמת של הודו. אני מוקיר את השיחות הכנות והפוריות שלנו ומאחל לך הצלחה רבה בתפקידך החדש.
— Narendra Modi (@narendramodi) July 1, 2022