ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਮਹਿਮ ਪੇਤਰ ਫਿਆਲਾ ਨੂੰ ਚੈੱਕ ਗਣਰਾਜ ਦਾ ਪ੍ਰਧਾਨ ਮੰਤਰੀ ਨਿਯੁਕਤ ਹੋਣ ‘ਤੇ ਵਧਾਈ ਦਿੱਤੀ ਹੈ ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਹੈ;
“ਮਹਾਮਹਿਮ ਪੇਤਰ ਫਿਆਲਾ, ਚੈੱਕ ਗਣਰਾਜ ਦਾ ਪ੍ਰਧਾਨ ਮੰਤਰੀ ਨਿਯੁਕਤ ਹੋਣ ‘ਤੇ ਤੁਹਾਨੂੰ ਵਧਾਈਆਂ। ਮੈਂ ਆਸ਼ਾ ਕਰਦਾ ਹਾਂ ਕਿ ਭਾਰਤ-ਚੈੱਕ ਰਿਸ਼ਤਿਆਂ ਨੂੰ ਹੋਰ ਆਗੇ ਵਧਾਉਣ ਦੇ ਲਈ ਅਸੀਂ ਮਿਲ ਕੇ ਕੰਮ ਕਰਾਂਗੇ।”
Congratulations, Excellency Petr Fiala, on your appointment as Prime Minister of the Czech Republic. I look forward to working with you for further enhancing India-Czech ties.@P_Fiala
— Narendra Modi (@narendramodi) November 28, 2021