ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਰਮਨੀ ਦੇ ਫੈਡਰਲ ਚਾਂਸਲਰ ਚੁਣੇ ਜਾਣ ‘ਤੇ ਮਹਾਮਹਿਮ ਓਲਾਫ ਸ਼ੋਲਜ਼ ਨੂੰ ਵਧਾਈ ਦਿੱਤੀ ਹੈ ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਜਰਮਨੀ ਦਾ ਫੈਡਰਲ ਚਾਂਸਲਰ ਚੁਣੇ ਜਾਣ ‘ਤੇ @OlafScholz ਨੂੰ ਹਾਰਦਿਕ ਵਧਾਈਆਂ। ਮੈਂ ਆਸ਼ਾ ਕਰਦਾ ਹਾਂ ਕਿ ਭਾਰਤ ਅਤੇ ਜਰਮਨੀ ਦੇ ਦਰਮਿਆਨ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਉਨ੍ਹਾਂ ਦੇ ਨਾਲ ਨੇੜਿਓਂ ਕੰਮ ਕਰਨ ਦਾ ਮੌਕਾ ਮਿਲੇਗਾ।”
My heartiest congratulations to @OlafScholz on being elected as the Federal Chancellor of Germany. I look forward to working closely to further strengthen the Strategic Partnership between India and Germany.
— Narendra Modi (@narendramodi) December 9, 2021
Meine herzlichen Glückwünsche an @OlafScholz zur Wahl zum Bundeskanzler Deutschlands. Ich freue mich auf eine enge Zusammenarbeit zur weiteren Stärkung der strategischen Partnerschaft zwischen Indien und Deutschland.
— Narendra Modi (@narendramodi) December 9, 2021