ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੰਬੋਡੀਆ ਸਾਮਰਾਜ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕਾਰਜਭਾਰ ਸੰਭਾਲਣ ‘ਤੇ ਮਹਾਮਹਿਮ ਡਾ. ਹੁਨ ਮੈਨੇਟ (H.E, Dr. Hun Manet) ਨੂੰ ਵਧਾਈਆਂ ਦਿੱਤੀਆਂ।
ਐਕਸ (X) ‘ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
“ਕੰਬੋਡੀਆ ਸਾਮਰਾਜ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕਾਰਜਭਾਰ ਸੰਭਾਲਣ ‘ਤੇ ਮਹਾਮਹਿਮ ਡਾ. ਹੁਨ ਮੈਨੇਟ (@Dr_Hunmanet_PM) ਨੂੰ ਵਧਾਈਆਂ। ਮੈਂ ਸਾਡੇ ਦੋਸਤਾਨਾ ਇਤਿਹਾਸਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ। @peacepalace_kh”
Congratulations H.E. @Dr_Hunmanet_PM on assuming charge as the Prime Minister of the Kingdom of Cambodia. I look forward to working closely with you for further elevating our friendly historical ties.@peacepalace_kh
— Narendra Modi (@narendramodi) August 24, 2023