ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਸ਼ਹੂਰ ਫਿਲਮ ਅਭਿਨੇਤ ਥਿਰੂ ਦਿੱਲੀ ਗਣੇਸ਼ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ। ਸ਼੍ਰੀ ਮੋਦੀ  ਕਿਹਾ ਕਿ, ਬੇਮਿਸਾਲ ਅਦਾਕਾਰੀ ਕੌਸ਼ਲ ਦੇ ਧਨੀ ਥਿਰੂ ਗਣੇਸ਼ ਨੇ ਹਰ ਭੂਮਿਕਾ ਨੂੰ ਸ਼ਾਨਦਾਰ ਢੰਗ ਨਾਲ ਨਿਭਾਇਆ ਅਤੇ ਵਿਭਿੰਨ ਪੀੜ੍ਹੀਆਂ ਦੇ ਦਰਸ਼ਕਾਂ ਦੇ ਨਾਲ ਜੁੜਨ ਦੀ ਉਨ੍ਹਾਂ ਦੀ ਸਮਰੱਥਾ ਲਈ ਹਮੇਸ਼ਾ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ।

ਐਕਸ ‘ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਲਿਖਿਆ:

 “ਲੋਕਪ੍ਰਿਯ ਫਿਲਮ ਹਸਤੀ ਥਿਰੂ ਦਿੱਲੀ ਗਣੇਸ਼ ਜੀ ਦੇ ਦੇਹਾਂਤ ਤੋਂ ਅਤਿਅੰਤ ਦੁਖ ਹੋਇਆ ਹੈ। ਉਨ੍ਹਾਂ ਨੂੰ ਬੇਮਿਸਾਲ ਅਦਾਕਾਰੀ ਕੌਸ਼ਲ ਦਾ ਅਸ਼ੀਰਵਾਦ ਪ੍ਰਾਪਤ ਸੀ। ਉਨ੍ਹਾਂ ਨੇ ਹਰ ਭੂਮਿਕਾ ਨੂੰ ਸ਼ਾਨਦਾਰ ਢੰਗ ਨਾਲ ਨਿਭਾਇਆ ਅਤੇ ਵਿਭਿੰਨ ਪੀੜ੍ਹੀਆਂ ਦੇ ਦਰਸ਼ਕਾਂ ਦੇ ਨਾਲ ਜੁੜਨ ਦੀ ਉਨ੍ਹਾਂ ਦੀ ਸਮਰੱਥਾ ਲਈ ਹਮੇਸ਼ਾ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ। ਉਨ੍ਹਾਂ ਨੂੰ ਥਿਏਟਰ ਦਾ ਵੀ ਸ਼ੌਕ ਸੀ। ਸੋਗ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਜਨਾਂ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਓਮ ਸ਼ਾਂਤੀ।”

 

 

 

  • Vivek Kumar Gupta December 31, 2024

    नमो ..🙏🙏🙏🙏🙏
  • Vivek Kumar Gupta December 31, 2024

    नमो .…..................🙏🙏🙏🙏🙏
  • Ranjan kumar trivedy December 26, 2024

    सेवा में, माननीय प्रधान मंत्री, भारत सरकार, नई दिल्ली। विषय: दिल्ली में जल निकासी समस्या के समाधान हेतु तत्काल कार्यवाही की आवश्यकता। मान्यवर, सविनय निवेदन है कि दिल्ली, देश की राजधानी होने के बावजूद जल निकासी की समस्या से गंभीर रूप से प्रभावित है। हर वर्ष मॉनसून के दौरान जलभराव से न केवल जनता को असुविधा होती है, बल्कि अन्य महत्वपूर्ण परियोजनाओं की प्रगति पर भी इसका नकारात्मक प्रभाव पड़ता है। यदि दिल्ली में भारतीय जनता पार्टी की सरकार बनती है, तो आपसे आग्रह है कि जल निकासी समस्या को प्राथमिकता दी जाए। निम्नलिखित सुझाव इस दिशा में सहायक हो सकते हैं: 1. पुराने और अव्यवस्थित जल निकासी तंत्र का पुनर्निर्माण। 2. अत्याधुनिक तकनीक का उपयोग कर जल निकासी के लिए दीर्घकालिक समाधान। 3. जलभराव वाले क्षेत्रों की पहचान कर स्थानीय उपाय लागू करना। 4. जनभागीदारी और जागरूकता अभियानों के माध्यम से समस्या को स्थायी रूप से हल करना। यह समस्या न केवल नागरिकों की दिनचर्या को प्रभावित करती है, बल्कि इससे स्वास्थ्य और पर्यावरण पर भी प्रतिकूल प्रभाव पड़ता है। अतः इसे युद्धस्तर पर सुलझाना अत्यंत आवश्यक है। आपके सकारात्मक निर्णय से दिल्लीवासियों को राहत मिलेगी और राजधानी की छवि और भी बेहतर होगी। धन्यवाद।
  • Vishal Seth December 17, 2024

    जय श्री राम
  • DEBASHIS ROY December 05, 2024

    🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳
  • DEBASHIS ROY December 05, 2024

    joy hind joy bharat
  • DEBASHIS ROY December 05, 2024

    bharat mata ki joy
  • கார்த்திக் December 04, 2024

    🌺ஜெய் ஸ்ரீ ராம்🌺जय श्री राम🌺જય શ્રી રામ🌺 🌺ಜೈ ಶ್ರೀ ರಾಮ್🌺ଜୟ ଶ୍ରୀ ରାମ🌺Jai Shri Ram 🌺🌺 🌺জয় শ্ৰী ৰাম🌺ജയ് ശ്രീറാം 🌺 జై శ్రీ రామ్ 🌺🌹
  • ram Sagar pandey December 02, 2024

    🌹🙏🏻🌹जय श्रीराम🙏💐🌹जय श्रीकृष्णा राधे राधे 🌹🙏🏻🌹जय माता दी 🚩🙏🙏🌹🌹🙏🙏🌹🌹जय श्रीराम 🙏💐🌹जय माँ विन्ध्यवासिनी👏🌹💐🌹🌹🙏🙏🌹🌹
  • Yogendra Nath Pandey Lucknow Uttar vidhansabha November 30, 2024

    जय श्री राम
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Most NE districts now ‘front runners’ in development goals: Niti report

Media Coverage

Most NE districts now ‘front runners’ in development goals: Niti report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 8 ਜੁਲਾਈ 2025
July 08, 2025

Appreciation from Citizens Celebrating PM Modi's Vision of Elevating India's Global Standing Through Culture and Commerce