ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹੈਲਥਕੇਅਰ ਅਤੇ ਮੈਡੀਕਲ ਰਿਸਰਚ ਦੇ ਖੇਤਰ ਵਿੱਚ ਮੋਢੀ ਡਾ. ਐੱਮਐੱਸ ਵਲਿਆਥਨ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਹੈਲਥਕੇਅਰ ਅਤੇ ਮੈਡੀਕਲ ਰਿਸਰਚ ਦੇ ਖੇਤਰ ਵਿੱਚ ਮੋਢੀ , ਡਾ. ਐੱਮਐੱਸ ਵਲਿਆਥਨ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਨ੍ਹਾਂ ਦੇ ਯੋਗਦਾਨ ਨੇ ਇੱਕ ਅਮਿਟ ਛਾਪ ਛੱਡੀ ਹੈ ਅਤੇ ਅਣਗਿਣਤ ਲੋਕਾਂ ਨੂੰ ਲਾਭ ਪਹੁੰਚਾਇਆ ਹੈ। ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਲਾਗਤ-ਪ੍ਰਭਾਵੀ ਅਤੇ ਉੱਚ ਗੁਣਵੱਤਾ ਵਾਲੀਆਂ ਇਨੋਵੇਸ਼ਨਾਂ ਦੇ ਲਈ ਯਾਦ ਕੀਤਾ ਜਾਵੇਗਾ। ਉਹ ਭਾਰਤ ਵਿੱਚ ਮੈਡੀਕਲ ਐਜੂਕੇਸ਼ਨ ਸੈਕਟਰ ਵਿੱਚ ਸੁਧਾਰ ਦੇ ਲਈ ਭੀ ਸਭ ਤੋਂ ਅੱਗੇ ਸਨ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਅਣਗਿਣਤ ਪ੍ਰਸ਼ੰਸਕਾਂ ਦੇ ਨਾਲ ਹਨ। ਓਮ ਸ਼ਾਂਤੀ (Om Shanti)।”
Saddened by the passing away of Dr. MS Valiathan, a pioneer in the field of healthcare and medical research. His contributions have left an indelible mark and benefited countless people. He will be particularly remembered for cost-effective and top quality innovations. He was…
— Narendra Modi (@narendramodi) July 19, 2024