ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਣਿਤ-ਸ਼ਾਸਤਰੀ ਅਤੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ, ਸ਼੍ਰੀ ਆਰ ਐੱਲ ਕਸ਼ਯਪ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟਾਇਆ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਸ਼੍ਰੀ ਆਰ ਐੱਲ ਕਸ਼ਯਪ ਇੱਕ ਬਹੁਮੁਖੀ ਪ੍ਰਤਿਭਾਸੰਪੰਨ ਵਿਅਕਤੀ ਅਤੇ ਮਹਾਨ ਵਿਦਵਾਨ ਸਨ। ਉਨ੍ਹਾਂ ਨੂੰ ਗਣਿਤ ਅਤੇ ਵਿਗਿਆਨ ਦਾ ਸਮ੍ਰਿੱਧ ਗਿਆਨ ਸੀ। ਉਨ੍ਹਾਂ ਨੂੰ ਭਾਰਤੀ ਸੱਭਿਆਚਾਰ ‘ਤੇ ਬਹੁਤ ਗਰਵ (ਮਾਣ) ਸੀ ਅਤੇ ਉਨ੍ਹਾਂ ਨੇ ਵੈਦਿਕ ਅਧਿਐਨ ਵਿੱਚ ਵੀ ਵਿਦਵਤਾ ਹਾਸਲ ਕੀਤੀ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਦੁਖ ਹੋਇਆ। ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਸੰਵੇਦਨਾਵਾਂ। ਓਮ ਸ਼ਾਂਤੀ।”
Shri RL Kashyap was a multifaceted personality and great scholar. He was blessed with rich mathematical and scientific knowledge. He was very proud of India’s cultural roots and distinguished himself in Vedic studies. Pained by his demise. Condolences to his family. Om Shanti. pic.twitter.com/NE1k9Fvitv
— Narendra Modi (@narendramodi) November 12, 2022
ಶ್ರೀ ಆರ್.ಎಲ್.ಕಶ್ಯಪ್ ಅವರು ಬಹುಮುಖ ವ್ಯಕ್ತಿತ್ವದವರು ಮತ್ತು ಶ್ರೇಷ್ಠ ವಿದ್ವಾಂಸರು. ಅವರಿಗೆ ಗಣಿತ ಮತ್ತು ವೈಜ್ಞಾನಿಕ ಜ್ಞಾನ ಶ್ರೀಮಂತಿಕೆಯ ಅನುಗ್ರಹವಿತ್ತು. ಅವರು ಭಾರತದ ಸಾಂಸ್ಕೃತಿಕ ಬೇರುಗಳ ಬಗ್ಗೆ ಬಹಳ ಹೆಮ್ಮೆಪಡುತ್ತಿದ್ದರು ಮತ್ತು ವೈದಿಕ ಅಧ್ಯಯನದಲ್ಲಿ ತಮ್ಮನ್ನು ತಾವು ಗುರುತಿಸಿಕೊಂಡರು. pic.twitter.com/viw1F8QKH5
— Narendra Modi (@narendramodi) November 12, 2022