ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀਸ਼ੰਕਰ ਮੁਰਲੀ ਨੂੰ ਹਾਂਗਝੂ ਵਿੱਚ ਆਯੋਜਿਤ ਏਸ਼ਿਆਈ ਖੇਡਾਂ 2022 ਵਿੱਚ ਲੌਂਗ ਜੰਪ ਈਵੈਂਟ ‘ਚ ਸਿਲਵਰ ਮੈਡਲ ਜਿੱਤਣ 'ਤੇ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ:
“ਅਦਭੁਤ ਲੌਂਗ ਜੰਪਰ ਸ੍ਰੀਸ਼ੰਕਰ ਮੁਰਲੀ ਨੂੰ ਉਨ੍ਹਾਂ ਦੀ ਸ਼ਾਨਦਾਰ ਸਫ਼ਲਤਾ ਅਤੇ ਏਸ਼ਿਆਈ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ਦੇ ਲਈ ਵਧਾਈਆਂ। ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੱਚਮੁੱਚ ਇੱਕ ਆਦਰਸ਼ ਮਿਸਾਲ ਕਾਇਮ ਕੀਤੀ ਹੈ!”
Congratulations to the amazing Long Jumper @SreeshankarM on his resounding success and clinching the Silver medal at the Asian Games. He has indeed set a perfect example for generations to come! pic.twitter.com/pL83ah99Z9
— Narendra Modi (@narendramodi) October 1, 2023