ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਸ਼ੋਰ ਜੇਨਾ ਨੂੰ ਹਾਂਗਝੂ ਵਿੱਚ ਏਸ਼ਿਆਈ ਖੇਡਾਂ 2022 ‘ਚ ਪੁਰਸ਼ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ 'ਤੇ ਵਧਾਈਆਂ ਦਿੱਤੀਆਂ ਹਨ। 

 

ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ: 

 

“ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਵਿੱਚ ਸਾਡੀਆਂ ਉਪਲਬਧੀਆਂ ਕਮਾਲ ਦੀਆਂ ਹਨ। ਭਾਰਤ ਨੇ ਸਿਲਵਰ ਭੀ ਜਿੱਤ ਲਿਆ ਹੈ। ਕਿਸ਼ੋਰ ਜੇਨਾ ਨੂੰ ਈਵੈਂਟ ਵਿੱਚ ਇਹ ਸ਼ਾਨਦਾਰ ਸਿਲਵਰ ਮੈਡਲ ਜਿੱਤਣ ਦੇ ਲਈ ਵਧਾਈਆਂ। ਰਾਸ਼ਟਰ ਇਸ ਜਿੱਤ ਦੀ ਸ਼ਲਾਘਾ ਕਰਦਾ ਹੈ।”

 

  • KARTAR SINGH Rana October 05, 2023

    heartiest congratulations 💐🇮🇳🙏🇮🇳💐
  • KRISHAN PARASHAR October 05, 2023

    congratulations
  • Shiv Kumar Verma October 05, 2023

    many many congratulations 🎉🎉🎉
  • Ravi neel October 04, 2023

    He is just trying very hard..wish hi. more success like Neeraj 👍👍🙏🙏
  • pramod bhardwaj दक्षिणी दिल्ली जिला मंत्री October 04, 2023

    jaiho
  • Santhoshpriyan E October 04, 2023

    Jai hind
  • Ranjeet Kumar October 04, 2023

    congratulations 🎉👏🎉
  • Ranjeet Kumar October 04, 2023

    new India 🇮🇳🇮🇳🇮🇳
  • Ranjeet Kumar October 04, 2023

    Jai bharat mata 🇮🇳🇮🇳🇮🇳
  • Ranjeet Kumar October 04, 2023

    Jai hind 🇮🇳🇮🇳🇮🇳
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
ASER 2024 | Silent revolution: Drop in unschooled mothers from 47% to 29% in 8 yrs

Media Coverage

ASER 2024 | Silent revolution: Drop in unschooled mothers from 47% to 29% in 8 yrs
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 13 ਫਰਵਰੀ 2025
February 13, 2025

Citizens Appreciate India’s Growing Global Influence under the Leadership of PM Modi