ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਮੈਨਸ ਜੈਵਲਿਨ ਥ੍ਰੋਅ-ਐੱਫ37 ਈਵੈਂਟ ਵਿੱਚ ਗੋਲਡ ਮੈਡਲ ਜਿੱਤਣ ‘ਤੇ ਹੈਨੀ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਏਸ਼ੀਅਨ ਪੈਰਾ ਗੇਮਸ ਵਿੱਚ ਮੈਨਸ ਜੈਵਲਿਨ ਥ੍ਰੋਅ-ਐੱਫ37 ਈਵੈਂਟ ਵਿੱਚ ਗੋਲਡ ਮੈਡਲ ਹਾਸਲ ਕਰਨਾ ਹੈਨੀ ਦੀ ਇੱਕ ਸ਼ਾਨਦਾਰ ਉਪਲਬਧੀ ਹੈ!
ਉਨ੍ਹਾਂ ਦੇ ਸ਼ਾਨਦਾਰ ਕੌਸ਼ਲ ਨੇ ਭਾਰਤ ਨੂੰ ਅਸੀਮ ਪ੍ਰਸੰਨਤਾ ਅਤੇ ਮਾਣ ਦੀ ਅਨੁਭੂਤੀ ਦਿੱਤੀ ਹੈ। ਉਨ੍ਹਾਂ ਨੇ ਅੱਗੇ ਦੇ ਪ੍ਰਯਤਨਾਂ ਦੇ ਲਈ ਸ਼ੁਭਕਾਮਨਾਵਾਂ।”
A stellar accomplishment by Haney, securing the Gold Medal in the Men's Javelin Throw-F37 at the Asian Para Games!
— Narendra Modi (@narendramodi) October 25, 2023
His unparalleled skill has ushered in boundless joy and pride for India. Best wishes for the endeavours ahead. pic.twitter.com/Wf6w4ei0Tf