ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਆਯੋਜਿਤ ਏਸ਼ੀਅਨ ਪੈਰਾ ਗੇਮਸ 2022 ਵਿੱਚ ਮੈਨਸ ਡਬਲਸ ਰੀਕਰਵ ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਪੈਰਾ ਤੀਰੰਦਾਜ ਹਰਵਿੰਦਰ ਸਿੰਘ ਅਤੇ ਸਾਹਿਲ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

“ਏਸ਼ੀਅਨ ਪੈਰਾ ਗੇਮਸ ਵਿੱਚ ਮੈਨਸ ਡਬਲਸ ਰੀਕਰਵ-ਓਪਨ ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਸਾਡੇ ਪੈਰਾ ਤੀਰੰਦਾਜਾਂ, ਹਰਵਿੰਦਰ ਸਿੰਘ ਅਤੇ ਸਾਹਿਲ ਨੂੰ ਵਧਾਈਆਂ। ਤੀਰ ਦੇ ਨਾਲ ਉਨ੍ਹਾਂ ਦੇ ਬੇਮਿਸਾਲ ਪ੍ਰਦਰਸ਼ਨ ਅਤੇ ਸਟੀਕਤਾ ਨੇ ਭਾਰਤ ਨੂੰ ਮਾਣ ਮਹਿਸੂਸ ਕਰਵਾਇਆ ਹੈ। ਭਾਰਤ ਉਨ੍ਹਾਂ ਦੀ ਇਸ ਉਪਲਬਧੀ ਦਾ ਜਸ਼ਨ ਬੇਹੱਦ ਉਤਸ਼ਾਹ ਦੇ ਨਾਲ ਮਨਾ ਰਿਹਾ ਹੈ।”

 

  • Prem Prakash October 25, 2023

    भारत माता की जय बहुत बहुत बधाई हो आपको
  • Rajeev kumar Ranjan October 25, 2023

    Well done!!!
  • Ranjeet Kumar October 25, 2023

    congratulations 🎉👏🎉
  • Ranjeet Kumar October 25, 2023

    new India 🇮🇳🇮🇳🇮🇳
  • Ranjeet Kumar October 25, 2023

    Jai bharat mata 🇮🇳🇮🇳🇮🇳
  • Ranjeet Kumar October 25, 2023

    Jai hind 🇮🇳🇮🇳🇮🇳
  • Ranjeet Kumar October 25, 2023

    Jai shree ram 🙏🙏🙏
  • Krishan Kumar Parashar October 25, 2023

    congratulations
  • RatishTiwari Advocate October 25, 2023

    भारत माता की जय जय जय
  • Sanjib Neogi October 25, 2023

    Congratulations. Nice performance. Joy Bharat.
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Average Electricity Supply Rises: 22.6 Hours In Rural Areas, 23.4 Hours in Urban Areas

Media Coverage

India’s Average Electricity Supply Rises: 22.6 Hours In Rural Areas, 23.4 Hours in Urban Areas
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 22 ਫਰਵਰੀ 2025
February 22, 2025

Citizens Appreciate PM Modi's Efforts to Support Global South Development