ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਆਯੋਜਿਤ ਏਸ਼ੀਅਨ ਪੈਰਾ ਗੇਮਸ 2022 ਵਿੱਚ ਪੁਰਸ਼ਾਂ ਦੀ 100 ਮੀਟਰ-ਟੀ35 ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ’ਤੇ ਨਾਰਾਇਣ ਠਾਕੁਰ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਏਸ਼ੀਅਨ ਪੈਰਾ ਗੇਮਸ ਵਿੱਚ ਆਪਣਾ ਦੂਸਰਾ ਮੈਡਲ ਜਿੱਤਣ ’ਤੇ ਨਾਰਾਇਣ ਠਾਕੁਰ ਨੂੰ ਵਧਾਈਆਂ।
ਪੁਰਸ਼ਾਂ ਦੀ 100 ਮੀਟਰ-ਟੀ35 ਮੁਕਾਬਲੇ ਵਿੱਚ ਇਹ ਕਾਂਸੀ ਦਾ ਮੈਡਲ ਉਨ੍ਹਾਂ ਦੀ ਬੇਮਿਸਾਲ ਪ੍ਰਤਿਭਾ ਅਤੇ ਉਤਕ੍ਰਿਸ਼ਟਤਾ ਦੇ ਪ੍ਰਤੀ ਉਨ੍ਹਾਂ ਦੇ ਦ੍ਰਿੜ੍ਹ ਨਿਸ਼ਚੈ ਦਾ ਪ੍ਰਮਾਣ ਹੈ।”
Congratulations to @Narayan38978378 on winning his second medal at the Asian Para Games.
— Narendra Modi (@narendramodi) October 26, 2023
This Bronze in the Men's 100m-T35 event is a testament to his incredible talent and unwavering commitment to excellence. pic.twitter.com/gIqZ3vUMbR