ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਸ਼ੀ ਵਿਸ਼ਵਨਾਥ ਕੌਰੀਡੋਰ ਦੇ 2 ਸਾਲ ਪੂਰੇ ਹੋਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।
ਮਾਈ ਗੌਵ ਇੰਡੀਆ (MyGovIndia) ਦੁਆਰਾ ਐਕਸ (X) 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:
"ਕਾਸ਼ੀ ਲਗਾਤਾਰ ਸਮ੍ਰਿੱਧ ਹੋ ਰਹੀ ਹੈ, ਬੁਨਿਆਦੀ ਢਾਂਚੇ, ਸੰਸਕ੍ਰਿਤੀ, ਟੂਰਿਜ਼ਮ, ਵਣਜ, ਇਨੋਵੇਸ਼ਨ ਆਦਿ ਸਹਿਤ ਵਿਭਿੰਨ ਖੇਤਰਾਂ ਵਿੱਚ ਪ੍ਰਗਤੀ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ।"
Kashi continues to prosper, scaling new heights of progress across diverse sectors including infrastructure, culture, tourism, commerce, innovation and more. https://t.co/ZXeLlYWC1J
— Narendra Modi (@narendramodi) December 14, 2023