ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰੀ ਦੀ ਮਹਾਨਵਮੀ 'ਤੇ ਮਾਂ ਸਿੱਧੀਦਾਤ੍ਰੀ ਨੂੰ ਨਮਨ ਕੀਤਾ ਹੈ। ਉਨ੍ਹਾਂ ਨੇ ਦੇਵੀ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਦੇਸ਼ ਦੇ ਹਰ ਨਾਗਰਿਕ ਨੂੰ ਉਨ੍ਹਾਂ ਦੇ ਸੰਕਲਪ ਦੀ ਸਿੱਧੀ ਲਈ ਅਸ਼ੀਰਵਾਦ ਦੇਣ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਨਵਰਾਤ੍ਰੀ ਦੀ ਮਹਾਨਵਮੀ ਸਿੱਧੀ ਅਤੇ ਮੋਕ੍ਸ਼ਦਾਯਿਨੀ ਮਾਂ ਸਿੱਧੀਦਾਤ੍ਰੀ ਦੀ ਉਪਾਸਨਾ ਦਾ ਦਿਨ ਹੈ। ਦੇਵੀ ਮਾਂ ਨੂੰ ਪ੍ਰਾਰਥਨਾ ਹੈ ਕਿ ਉਹ ਦੇਸ਼ ਦੇ ਮੇਰੇ ਹਰ ਪਰਿਵਾਰਜਨ ਨੂੰ ਸੰਕਲਪ ਦੀ ਸਿੱਧੀ ਦਾ ਅਸ਼ੀਰਵਾਦ ਦੇਣ।”
नवरात्रि की महानवमी सिद्धि और मोक्षदायिनी मां सिद्धिदात्री की उपासना का दिन है। देवी मां से प्रार्थना है कि वे देश के मेरे हर परिवारजन को संकल्प की सिद्धि का आशीर्वाद दें। pic.twitter.com/d9uB99ok5w
— Narendra Modi (@narendramodi) October 23, 2023