ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਦੁਆਰਾ ਆਯੋਜਿਤ ਉਗਾਦਿ ਸਮਾਰੋਹ ਵਿੱਚ ਹਿੱਸਾ ਲਿਆ ਹੈ ।
ਸਾਬਕਾ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਸਾਡੇ ਸਾਬਕਾ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ (@ MVenkaiahNaidu) ਗਾਰੂ ਦੁਆਰਾ ਆਯੋਜਿਤ ਉਗਾਦਿ ਸਮਾਰੋਹ ਵਿੱਚ ਸ਼ਾਮਲ ਹੋ ਕੇ ਖੁਸ਼ੀ ਹੋਈ। ਦਹਾਕਿਆਂ ਤੋਂ ਉਨ੍ਹਾਂ ਨੂੰ ਜਾਣਨ ਦੇ ਬਾਅਦ, ਮੈਂ ਸੰਸਕ੍ਰਿਤੀ ਦੇ ਪ੍ਰਤੀ ਉਨ੍ਹਾਂ ਦੇ ਲਗਾਅ ਅਤੇ ਉਸ ਉਤਸ਼ਾਹ ਨੂੰ ਦੇਖਿਆ ਹੈ ਜਿਸ ਦੇ ਨਾਲ ਉਹ ਮਹੱਤਵਪੂਰਨ ਤਿਉਹਾਰਾਂ ਨੂੰ ਮਨਾਉਂਦੇ ਹਨ।”
Glad to have attended Ugadi celebrations hosted by our former Vice President Shri @MVenkaiahNaidu Garu. Having known him for decades, I have seen his passion for culture and the zeal with which he marks important festivals. https://t.co/sfOAmsHxeQ
— Narendra Modi (@narendramodi) March 21, 2023